ਦੇਹੀ

ਉਹ ਹਸਦੀ ਹਸਦੀ

ਦੇਹੀ `ਚੋਂ ਬਾਹਰ ਨਿਕਲ ਜਾਂਦੀ ਹੈ

ਜਿਵੇਂ ਕਪਾਹ ਖਿੜਦੀ ਖਿੜਦੀ ਟੀਂਡੇ `ਚੋਂ

ਦੇਹੀ” 'ਤੇ 3 ਵਿਚਾਰ

Leave a reply to pankiti ਜਵਾਬ ਰੱਦ ਕਰੋ