ਬਿਰਖ Posted on ਨਵੰਬਰ21, 08 by navtejbharati.com ਕੋਈ ਬਿਰਖ ਦੀ ਛਾਂ ਵਿਚ ਬੈਠਦਾ ਹੈ ਕੋਈ ਛਾਂ ਉੱਤੇ ਬਿਰਖ ਦੋਹਾਂ ਨੂੰ ਛਾਂ ਦਿੰਦਾ ਹੈ