ਕਬਰ ਦੀ ਮਿੱਟੀ

     ਕਬਰ ਦੀ ਲਾਲ ਮਿੱਟੀ ਨਾਲ
     ਚੁੱਲ੍ਹਾ ਪੋਚਦੀ ਹੁੰਦੀ ਸੀ ਮਾਂ
     ਕਹਿੰਦੀ ਸੀ
     ਕਬਰ ਦੀ ਮਿੱਟੀ ਦਾ ਰੰਗ 
     ਪੱਕਾ ਹੁੰਦਾ ਹੈ
Advertisements

One thought on “ਕਬਰ ਦੀ ਮਿੱਟੀ

  1. ਭਾਜੀ ਹੁਣ ਤੁਸੀਂ ਐਵੇਂ ਡਰਾਈ ਨਾ ਜਾਇਆ ਕਰੋ…ਕਿੰਨਾਂ ਸਮਾਂ ਹੋ ਗਿਆ ਤੁਸੀਂ ਹੋਰ ਜਿਹੀਆਂ ਗੱਲਾਂ ਕਰੀ ਜਾਂਦੇ ਹੋ। ਬੱਚਿਆਂ ਬਾਰੇ ਸੋਚੋ, ਉਹ ਘਬਰਾ ਜਾਂਦੇ ਨੇ। ਐਨੇ ਸਵਾਰਥੀ ਨਾ ਬਣੋ please!

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s