ਹਰਿੰਦਰ ਮਹਿਬੂਬ

ਅਮਰਗੜ ਦਾ ਬਸ ਅੱਡਾ

ਬਸ ਖੜਨ ਲਈ ਹੌਲੀ ਹੋਈ ਹੀ ਸੀ
ਉਹ ਹਥ ਹਿਲਾਉਂਦਾ ਉਹਦੇ ਨਾਲ ਨਾਲ
ਦੌੜ ਪਿਆ।

ਮੈਂ ਉਤਰਿਆ, ਉਹਦਾ

ਸਾਹ ਨਾਲ ਸਾਹ ਨਹੀ ਰਲਦਾ ਸੀ
ਮੈ ਝਿੜਕਣ ਵਾਙੂੰ ਕਿਹਾ’
ਇਕ ਮਿੰਟ ‘ਚ ਕੀ ਪਰਲੋ ਆ ਜਾਣੀ ਸੀ
‘ਬਸ ਨੇ ਹੁਣੇ ਖੜ੍ਹ ਜਾਣਾ ਸੀ”

ਉਹ ਹਸ ਪਿਆ

ਉਹਨੂੰ ਪਤਾ ਸੀ ਮੈਂ ਇਉਂ ਹੀ ਕਹਿਣਾ ਸੀ
ਮੈਨੂੰ ਪਤਾ ਸੀ ਉਹਨੇ ਇਉਂ ਹੀ ਹਸਣਾ ਸੀ

2 thoughts on “ਹਰਿੰਦਰ ਮਹਿਬੂਬ

    • ਧੰਨਵਾਦ। ਹਰਿੰਦਰ ਮਹਿਬੂਬ ਦੇ ਵਿਦਾ ਹੋਣ ਪਿੱਛੋਂ ਮੈਨੂੰ ਅਮਰਗੜ੍ਹ ਦਾ ਬਸ ਅੱਡਾ ਵਧੇਰੇ ਯਾਦ ਆਉਣ ਲਗ ਪਿਆ ਹੈ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s