ਐਨੀ

ਕੀ ਦੁਨੀਆਂ ਸਚਮੁਚ ਈ
ਏਨੀ ਸੁਹਣੀ ਐ
ਜਾਂ ਮੈਨੂੰ ਈ ਲਗਦੀ ਐ?

ਕਿੰਨੀ ਸੁਹਣੀ ਲਗਦੀ ਐ ਤੈਨੂੰ

ਐਨੀ
ਉਸ ਨੇ ਬਾਂਹਾਂ ਫੈਲਾ ਕੇ ਕਿਹਾ

ਐਨੀ” 'ਤੇ 4 ਵਿਚਾਰ

    • ਧੰਨਵਾਦ। ਕਵਿਤਾ ਵਿਚਲੀ ਗੱਲ ਇਕੱਲੇ ਕਵੀ ਦੀ ਨਹੀਂ ਹੁੰਦੀ। ਪੜ੍ਹਨ ਸੁਣਨ ਵਾਲੇ ਵੀ ਉਸ ਵਿਚ ਹਿੱਸਾ ਪਾਉਂਦੇ ਹਨ

Leave a reply to pankiti ਜਵਾਬ ਰੱਦ ਕਰੋ