ਕਵੀ ਆਕਾਸ਼ ਪੀਂਦਾ ਹੈ

ਦੁਨੀਆਂ ਭਰੇ ਪਿਆਲੇ ਚੋਂ
ਚਾਹ ਪੀਂਦੀ ਹੈ
ਕਵੀ ਖਾ਼ਲੀ ਪਿਆਲੇ ਚੋਂ
ਆਕਾਸ ਦੀ ਘੁੱਟ ਭਰਦਾ ਹੈ
ਕਵੀ ਦਾ ਪਿਆਲਾ
ਕਦੇ ਖਾ਼ਲੀ ਨਹੀਂ ਹੁੰਦਾ
ਸੰਸਾਰੀ ਦਾ ਕਦੇ ਭਰਦਾ ਨਹੀਂ

ਇਸ਼ਤਿਹਾਰ

4 thoughts on “ਕਵੀ ਆਕਾਸ਼ ਪੀਂਦਾ ਹੈ

  1. Beautiful analogy. Can we do without last three lines?
    ਇਹ ਕਵੀ ਦੇ ਸੰਸਾਰੀ ਨਾ ਹੋਣ ਦਾ ਸੁਨੇਹਾ ਦਿੰਦੀਆਂ ਹਨ ਜਿਸ `ਤੇ ਮੈਨੂੰ ਯਕੀਨ ਨਹੀਂ ਹੁੰਦਾ।

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s