ਦੋ ਕਣੀਆਂ

ਦੋ ਕਣੀਆਂ ਸਵਾਂਤ ਬੂੰਦ ਦੀਆਂ
ਇਕ ਕਿਰੀ ਮਿੱਟੀ ਵਿਚ
ਗੁਆਚ ਗਈ

ਦੂਜੀ ਕਿਰੀ ਸਿੱਪੀ ਵਿਚ
ਮੋਤੀ ਬਣ ਗਈ

ਮਿਟੀ ਵਿਚ ਗੁਆਚੀ
ਫੁੱਲ ਬਣੀ ਖਿੜ ਉਠੀ
ਸਿੱਪੀ ਵਿਚਲੀ ਪੱਥਰ
ਬਣਕੇ ਬੰਦ ਹੋਈ

4 thoughts on “ਦੋ ਕਣੀਆਂ

    • ਧੰਨਵਾਦ। ਮੈਨੂੰ ਚੰਗਾ ਲਗਦਾ ਹੈ ਜੇ ਕਵਿਤਾ ਨੂੰ ਕਵੀ ਦੀ ਉਮਰ ਨਾਲ ਨਾ ਮਾਪਿਆ ਜਾਵੇ। ਕਵਿਤਾ ਨਾਲ ਏਨੇ ਬੇਦਰਦ ਨਾ ਹੋਵੋ ਕਿ ਆਪਣੇ ਪਸੰਦ ਦੇ ਕਵੀ ਨੂੰ ਉਡੀਕਦੀ ਉਡੀਕਦੀ ਦੇ ਉਹਦੇ ਵਾਲ ਚਿੱਟੇ ਹੋ ਜਾਣ। ਉਹਨੂੰ ਤੁਹਾਡੀ ਉਮਰ ਦੇ ਕਵੀ ਦੀ ਵੀ ਉਡੀਕ ਰਹਿੰਦੀ ਹੈ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s