ਪੈਰਾਂ ਨੂੰ ਮੱਥਾ ਟੇਕਣਾ

ਆਪਣੇ ਪੈਰਾਂ ਨੂੰ ਟੇਕ ਮੱਥਾ
ਇਹ ਤੈਨੂੰ ਧਰਤੀ ਨਾਲ ਜੋੜੀ ਰਖਦੇ ਹਨ
ਗੁਰੂ ਤਕ ਲੈ ਕੇ ਜਾਂਦੇ ਹਨ

ਆਪਣੇ ਪੈਰਾਂ ਨੂੰ ਟੇਕ ਮੱਥਾ
ਇਹ ਤੈਨੂੰ ਪਿਆਰੇ ਦੇ ਦਰ ਤੇ
ਲੈ ਕੇ ਜਾਂਦੇ ਹਨ

ਆਪਣੇ ਪੈਰਾਂ ਨੂੰ ਟੇਕ ਮੱਥਾ
ਇਹ ਤੈਨੂੰ ਖੜ੍ਹਾ ਕਰਦੇ ਹਨ
ਤੋਰਦੇ ਹਨ

5 thoughts on “ਪੈਰਾਂ ਨੂੰ ਮੱਥਾ ਟੇਕਣਾ

  1. ਅੱਜ ਪੈਰਾਂ ਦਾ ਜਸ਼ਨ ਕੀਤਾ ਹੈ। ਪਹਿਲਾਂ ਇਹ ਔੜਦੇ ਨਹੀਂ ਸਨ, ਉਦੋਂ ਤੱਕ ਜਦੋਂ ਤੱਕ ਕੰਡਾ ਨਹੀਂ ਸੀ ਵਜਦਾ, ਜੁੱਤੀ ਨਹੀਂ ਸੀ ਟੁੱਟਦੀ। ਅੱਜ ਮੈਂ ਸਿੱਧਾ ਖੜ੍ਹਨ ਦਾ ਆਸਣ ਕੀਤਾ ਹੈ, ਖੜ੍ਹੇ ਖੜੋਤੇ ਸਰੀਰ ਦੇ ਸਭ ਤੋਂ ਹੇਠਲੇ ਅੰਗ ਨਾਲ਼ ਸਭ ਤੋਂ ਉਤਲਾ ਅੰਗ ਮੇਲਿਆ ਹੈ। ਅੱਜ ਮੈਂ ਆਪਣੇ ਪੈਰਾਂ ਥੱਲੜੀ ਮਿੱਟੀ ਵੇਖੀ ਹੈ।
    ਇਹ ਵੇਖਣ ਲਈ ਸ਼ਬਦ ਦਾ ਦੀਵਾ ਬਾਲਣ ਦੀ ਲੋੜ ਸੀ।
    ਧੰਨਵਾਦ

  2. ਕਵਿਤਾ ਬਹੁਤ ਖੂਬਸੂਰਤ ਹੈ। ਪੈਰਾਂ ਨੂੰ ਨਮਸਕਾਰ ਹਰ ਕਦਮ ‘ਤੇ ਬਾਰ ਬਾਰ।
    ਜਗਜੀਤ ਦੀ ਟਿੱਪਣੀ ਪੜ੍ਹੀ ਨਹੀਂ ਜਾਂਦੀ। ਫੌਂਟ ਦਾ ਸਾਈਜ ਬਹੁਤ ਛੋਟਾ ਹੈ
    ਸਾਥੀ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s