ਹਰ ਦਿਵਸ ਮੇਰਾ ਕਾਵਿ ਦਿਵਸ ਹੈ, ਹਰ ਵਾਰ ਮੇਰਾ ਸ਼ਬਦਵਾਰ
ਮੈਂ ਕਵਿਤਾ ਵਿਚ ਰਹਿੰਦਾ ਹਾਂ। ਸ਼ਬਦਾਂ ਵਿਚ ਸਾਹ ਲੈਂਦਾ ਹਾਂ।
ਹਰ ਕਵਿਤਾ ਦਾ ਪਹਿਲਾ ਸ਼ਬਦ ਮੇਰਾ ਪਹਿਲਾ ਸਾਹ ਤੇ ਅੰਤਿਮ ਸ਼ਬਦ ਮੇਰਾ ਅੰਤਿਮ ਸਾਹ ਹੁੰਦਾ ਹੈ।
ਅਗਲੀ ਕਵਿਤਾ ਵਿਚ ਮੈਂ ਫਿਰ ਜਨਮ ਲੈ ਲੈਂਦਾ ਹਾਂ। ਪਹਿਲੇ ਨੂੰ ਭੁੱਲ ਜਾਂਦਾ ਹਾਂ।
ਮੇਰੀ ਕਵਿਤਾ ਕੇਵਲ ਮੇਰੀ ਨਹੀਂ ਸਭ ਦੀ ਸਾਂਝੀ ਹੈ। ਪੜ੍ਹਦੇ ਸੁਣਦੇ ਸਾਰੇ ਇਹਨੂੰ ਲਿਖਦੇ ਹਨ।
I dwell in poetry.
My first breath comes from the first word and the last from the last word of each poem. Breaths are the stuff my words are made of.
The poetry in my poems is not mine alone. it belongs to us all.
Through poetry we touch our existence as a toy touches its clay.
ਬਹੁਤ ਸੋਹਣੀਆਂ ਲੱਗੀਆਂ ਜੀ ਤੁਹਾਡੀਆਂ ਛੋਟੀਆਂ ਲਿਖਤਾਂ ਵੱਡੀ ਗੱਲ ਕਹਿਣ ਵਾਲੀਆਂ
ਧੰਨਵਾਦ।
Wow! I really enjoyed reading your poetry. I used to have a poet friend, a batch mate in GNEngg Collge ludhiana, Jagjit Sandhu. Never hear back from him. Who knows? May be I am asking you about you!!!!!
Thanks for the appreciation. I hope you will hear back from Jagjit Sandhu one day.
bai ji,
assi ve punjabi lai thoda bahuta yogdan paoun de koshis ketee hai. plz je ghulamkalam.blogspot.com nu padon te link kar deo tan badi miharbani hovege.
yadwinder karfew .
Kafi waqt ton, kujh navan post nahi keeta..
PLEASE…………………!!!
aapdi najm bahut achci lagi….dil de bhi mahsoos kitta hai ….good one
bhaji
mein v gurmukhi ‘ch blog banaona chahunda han.
per koi method nahin labhda. tusi eh jaankari de sako tan dhanwad
Sujit, thanks for visiting pankiti.
You have to instal a unicode punjabi keyboard for a punjabi blog. You can find a couple of keyboards in this link under Unicode infor/Fonts column.
Most blogs in Canada use Gurmukhi unicode keyboard based on Dr. Chatrik font. This is a phonetic keyboard, very easy to learn and use. You can use any unicode punjabi font on it. You can also find a list of punjabi unicode fonts in this page. Ravi is a Window default unicode font, and canbe used for your blog if you don’t want to install other fonts.
Hope it will help you. good luck
pankiti
Sujit, I forgot to write down the link for keyboards. My fault.
http://gurbanifiles.org/unicode/index.htm
veer ji dhanwad!
mein kafi din ton computer use nahin kita
is layee juwaab den ch kucjh deri ho rahi hei.
mein tuhade kahe anusaar font download kar ke
blog shuru karanga!
jaldi hee
sujit
“ਮੈਂ ਕਵਿਤਾ ‘ਚ ਰਹਿੰਦਾ ਹਾਂ
ਸ਼ਬਦਾਂ ‘ਚ ਸਾਹ ਲੈਂਦਾ ਹਾਂ”
ਬਹੁਤ ਹੀ ਵਧੀਆ। ਆਪਣੇ ਆਪ ਨੂੰ ਪ੍ਰਗਟਾਉਣ ਦਾ ਇੱਕ ਵੱਖਰਾ ਅੰਦਾਜ਼।
ਕਹਿਣ ਨੂੰ ਜੀ ਕਰਦਾ ਹੈ…. ਵਾਹ ਬਈ ਵਾਹ….
ਹਰਦੀਪ
http”//punjabivehda.wordpress.com
ਸ਼ੁਕਰੀਆ
Hi,
ਕੁਰਿੰਥੀਆਂ ਨੂੰ ਪਹਿਲੀ ਪੰਤੀ੍ 13:8
ਪੇ੍ਮ ਕਦੇ ਖ਼ਤਮ ਨਹੀਂ ਹੁੰਦਾ। ਅਗੰਮ ਵਾਕ ਹੁੰਦੇ ਹਨ ਪਰ
ਉਹ ਖਤਮ ਹੋ ਜਾਣਗੇ। ਭਿੰਨ-ਭਿੰਨ ਭਾਸ਼ਾਵਾਂ ਵਿੱਚ ਗੱਲਾਂ ਕਰਨ
ਦੀਆਂ ਦਾਤਾਂ ਹੁੰਦੀਆਂ ਹਨ ਪਰ ਇਹ ਦਾਤਾਂ ਮੁੱਕ ਜਾਣਗੀਆਂ।
ਗਿਆਨ ਦੀ ਦਾਤ ਹੁੰਦੀ ਹੈ ਪਰ ਇਹ ਵੀ ਮੁੱਕ ਜਾਵੇਗੀ।
Is this text correct in gurmukhi script?
Yes it is correct in Gurmukhi script. Curious, from where did you learn Punjabi.
thanks
Thank you pankiti,
I just now start to learn Punjabi.
Where? Hmm.
From Bible, from Wikipedia, from some other sites…
ਪੰਕਿਤੀ ਜੀ,
ਜੇ ਤੁਹਾਡੀ ਨਜ਼ਮ/ਕਵਿਤਾ ਕਿਤੇ ਲਾਇਏ ਤਾਂ credit “ਪੰਕਿਤੀ” ਹੋਵੇ ਜਾਂ ਤੁਸੀਂ ਨਾਂ ਦੱਸਣਾ ਚਾਹੋਗੇ? ਅਸੀਂ ਕਈ ਵਾਰ ਫੇਸਬੁੱਕ ‘ਚ ਲਾਲ ਸਿੰਘ ਦਿਲ ਦੇ ਪੰਨੇ ਤੇ credit ਸਮੇਤ ਤੁਹਾਡੀ ਕਵਿਤਾ ਲਾ ਲਈ ਹੈ. ਜੇ ਗ਼ੁਸਤਾਖੀ ਸੀ ਤਾਂ ਮਾਫੀ ਚਾਹੁਨੇ ਹਾਂ, ਜੇ ਠੀਕ ਸੀ ਤਾਂ ਅਕਸਰ ਇੰਝ ਕਰਦੇ ਰਹਿਣ ਦੀ ਇਜਾਜ਼ਤ.
ਮਨੂ
ਪੰਕਿਤੀ ਦੀਆਂ ਕਵਿਤਾਵਾਂ ਮੇਰੀਆਂ ਨਹੀਂ
ਮੇਰੇ ਰਾਹੀਂ ਆਈਆਂ ਹਨ। ਇਹ ਹਰ ਪੜ੍ਹਨ ਸੁਣਨ ਵਾਲੇ ਦੀਆਂ ਹਨ।
ਤੁਹਾਡੀਆਂ ਆਪਣੀਆਂ ਹਨ। ਤੁਸੀਂ ਕੋਈ ਗੁਸਤਾਖ਼ੀ ਨਹੀਂ ਕੀਤੀ, ਮਾਫੀ ਨਾ ਮੰਗੋ
ਤੁਹਾਡਾ ਸ਼ੁਕਰੀਆ, ਤੁਸੀ ਹੋਰ ਲੋਕਾਂ ਨਾਲ ਸਾਂਝੀਆਂ ਕੀਤੀਆਂ
ਪੰਕਿਤੀ
Speechless……………
thanks, kamaldeep. your one word is many words.